Saturday 30 August 2014

RENOWNED NRI NARINDERPAL SINGH HUNDAL FILED HIS PAPERS FOR SACRAMENTO MAYOR ELECTIONS



Narinderpal Singh Hundal


ELECTION TO BE HELD IN NOVEMBER
 
Born and brought up in Taksali Akali family and a well known Punjabi in America, Narinderpal Singh Hundal has joined American politics now. He has joined the Democratic party and declared himself to be contesting for the Mayor Elections from West Sacramento. On the eighth of August he presented his papers as the candidate of democratic party for the Mayor elections of west sacramento. For such a representation, approach of 30 voters is needed. Only American citizens can vote. Narinderpal Singh Hundal is the first

Sunday 24 August 2014

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਚੋਣ ਲਈ ਉਮੀਦਵਾਰ ਨਰਿੰਦਰਪਾਲ ਸਿੰਘ ਹੁੰਦਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਅਮਰੀਕਾ ਪਹੁੰਚੇ


ਸੈਕਰਾਮੈਂਟੋ (ਬਿਓਰੋ) – ਸ਼ਰੋਮਣੀ ਅਕਾਲੀ ਦਲ (ਬਾਦਲ) ਵਿਚ ਲੰਮਾ ਸਮਾਂ ਸੇਵਾਵਾਂ ਚੁੱਕੇ ਪਾਰਟੀ ਦੇ ਨਿਸ਼ਕਾਮ ਸੇਵਕ, ਅਮਰੀਕਾ ਰਹਿੰਦੇ ਪੰਜਾਬੀ ਭਾਈਚਾਰੇ ਦੇ ਸਤਿਕਾਰਯੋਗ ਆਗੂ ਅਤੇ ਪ੍ਰਸਿੱਧ ਬਿਜ਼ਨਸਮੈਨ ਸ. ਨਰਿੰਦਰਪਾਲ ਸਿੰਘ ਹੁੰਦਲ ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਚੋਣ ਲੜ ਰਹੇ ਹਨ। ਵਰਣਨਯੋਗ ਹੈ ਉਹਨਾਂ ਨੂੰ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਅਮਰੀਕਨ, ਅਫਗਾਨੀ, ਪਾਕਿਸਤਾਨੀ, ਏਸ਼ੀਅਨ ਅਤੇ ਸਾਊਥ ਏਸ਼ੀਅਨ ਭਾਈਚਾਰੇ ਦਾ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਅਮਰੀਕਾ ਪਹੁੰਚੇ ਹਨ। ਇਸ ਦੌਰਾਨ ਸ. ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਦੌਰੇ ਦੌਰਾਨ ਅਮਰੀਕਾ ਰਹਿੰਦੇ ਸਮੂਹ ਪੰਜਾਬੀ ਪ੍ਰਵਾਸੀਆਂ ਨਾਲ ਰਾਬਤਾ ਕਰ ਰਹੇ ਹਨ ਕਿ ਉਹ ਵੈਸਟ ਸੈਕਰਾਮੈਂਟੋ ਰਹਿੰਦੇ ਆਪਣੇ ਰਿਸ਼ੇਤਦਾਰਾਂ ਅਤੇ ਮਿੱਤਰਾਂ ਸੱਜਣਾਂ ਨੂੰ ਸ. ਨਰਿੰਦਰਪਾਲ ਸਿੰਘ ਹੁੰਦਲ ਦਾ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ ਤਾਂ ਜੋ ਸਿੱਖੀ ਦੀ ਪਛਾਣ ਦੀ ਲੜਾਈ ਲੜ ਰਹੇ ਸ. ਹੁੰਦਲ ਨੂੰ ਜਿਤਾ ਕੇ ਮੇਅਰ ਦੇ ਅਹੁਦੇ ਤੱਕ ਪਹੁੰਚਾਇਆ ਜਾ ਸਕੇ।

ਕੈਲੇਫੋਰਨੀਆ ਦੇ ਨਾਮਵਰ ਸਿੱਖ ਪ੍ਰਵਾਸੀ ਨਰਿੰਦਰਪਾਲ ਸਿੰਘ ਹੁੰਦਲ ਅਮਰੀਕੀ ਰਾਜਨੀਤੀ ਵਿਚ ਕੁੱਦੇ


 
ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਦੌੜ ਵਿਚ ਹੋਏ ਸ਼ਾਮਲ-ਕਾਗ਼ਜ਼ ਭਰੇ
ਨਵੰਬਰ ਵਿਚ ਹੋਵੇਗੀ ਮੇਅਰ ਦੀ ਚੋਣ
ਟਕਸਾਲੀ ਅਕਾਲੀ ਪਰਿਵਾਰ ਦੇ ਜੰਮਪਲ ਅਤੇ ਅਮਰੀਕਾ ਦੇ ਨਾਮਵਰ ਪਰਦੇਸੀ ਪੰਜਾਬੀ ਨਰਿੰਦਰਪਾਲ ਸਿੰਘ ਹੁੰਦਲ ਹੁਣ ਅਮਰੀਕੀ ਰਾਜਨੀਤੀ ਵਿਚ ਵੀ ਕੁੱਦ ਪਏ  ਹਨ। ਉਨ•ਾ ਨੇ ਡੈਮੋਕ੍ਰੇਟਿਕ ਪਾਰਟੀ  ਵਿਚ ਸ਼ਾਮਲ ਹੋਕੇ ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ ।8 ਅਗਸਤ ਨੂੰ ਉਨ•ਾ ਨੇ ਡੈਮੋਕ੍ਰੇਟਿਕ ਪਾਰਟੀ  ਦੇ ਉਮੀਦਵਾਰ ਵਜੋਂ ਵੈਸਟ ਸੈਕਰਾਮੈਂਟੋ ਦੇ ਮੇਅਰ ਲਈ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰ  ਦਿੱਤੇ।ਅਜਿਹੀ ਨਾਮਜ਼ਦਗੀ ਲਈ 30 ਵੋਟਰਾਂ  ਦੀ